Kirtan

Kirtan 16/12 – Cloenda del curs Feel The Sound a Shunia Yoga Maresme

qr-code

Sintonització 

***

Mul Mantra 

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

Ikoankaar Sathnaam Karathaa Purakh Nirabho Niravair Akaal Moorath Ajoonee Saibhan Gurprasaadh|

***

(Sri Guru Granth Sahib, Ang : 1152)

ਭੈਰਉ ਮਹਲਾ ੫ ॥

Bhairo Mehalaa 5 ||

ਸਤਿਗੁਰ ਅਪੁਨੇ ਸੁਨੀ ਅਰਦਾਸਿ ॥ ਕਾਰਜੁ ਆਇਆ ਸਗਲਾ ਰਾਸਿ ॥

Sathigur Apunae Sunee Aradhaas || Kaaraj Aaeiaa Sagalaa Raas ||

ਮਨ ਤਨ ਅੰਤਰਿ ਪ੍ਰਭੂ ਧਿਆਇਆ ॥ ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥

Man Than Anthar Prabhoo Dhhiaaeiaa || Gur Poorae Ddar Sagal Chukaaeiaa ||1||

ਸਭ ਤੇ ਵਡ ਸਮਰਥ ਗੁਰਦੇਵ ॥ ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥

Sabh Thae Vadd Samarathh Guradhaev || Sabh Sukh Paaee This Kee Saev || Rehaao ||

ਜਾ ਕਾ ਕੀਆ ਸਭੁ ਕਿਛੁ ਹੋਇ ॥ਤਿਸ ਕਾ ਅਮਰੁ ਨ ਮੇਟੈ ਕੋਇ ॥

Jaa Kaa Keeaa Sabh Kishh Hoe || This Kaa Amar N Maettai Koe ||

ਪਾਰਬ੍ਰਹਮੁ ਪਰਮੇਸਰੁ ਅਨੂਪੁ ॥ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥

Paarabreham Paramaesar Anoop || Safal Moorath Gur This Kaa Roop ||2||

ਜਾ ਕੈ ਅੰਤਰਿ ਬਸੈ ਹਰਿ ਨਾਮੁ ॥ ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥

Jaa Kai Anthar Basai Har Naam || Jo Jo Paekhai S Breham Giaan ||

ਬੀਸ ਬਿਸੁਏ ਜਾ ਕੈ ਮਨਿ ਪਰਗਾਸੁ ॥ ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥

Bees Bisueae Jaa Kai Man Paragaas || This Jan Kai Paarabreham Kaa Nivaas ||3||

ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥ ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥

This Gur Ko Sadh Karee Namasakaar ||This Gur Ko Sadh Jaao Balihaar ||

ਸਤਿਗੁਰ ਕੇ ਚਰਨ ਧੋਇ ਧੋਇ ਪੀਵਾ ॥ ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥

Sathigur Kae Charan Dhhoe Dhhoe Peevaa ||Gur Naanak Jap Jap Sadh Jeevaa ||4||43||56||

***

(Sri Dasam Granth Sahib: Ang 17)

ਚਾਚਰੀ ਛੰਦ ॥ ਤ੍ਵਪ੍ਰਸਾਦਿ ॥

Chaacharee Chhaand ॥ Tv Prasaadi॥

ਗੁਬਿੰਦੇ ॥ ਮੁਕੰਦੇ ॥ ਉਦਾਰੇ ॥ ਅਪਾਰੇ ॥੧॥੯੪॥

Gobinde ॥ Mukaande ॥ Audaare ॥ Apaare ॥1॥94॥

ਹਰੀਅੰ ॥ ਕਰੀਅੰ ॥ ਨ੍ਰਿਨਾਮੇ ॥ ਅਕਾਮੇ ॥੨॥੯੫॥

Hareeaan ॥ Kareeaan ॥ Nrinaame ॥ Akaame ॥2॥95॥

Anuncis